
Peg Teri Yaad Vich
Punjabi beat, drum,jazz, villain, flute, upbeat, power metal

Peg Teri Yaad Vich
Punjabi beat, drum,jazz, villain, flute, upbeat, power metal
Lyrics
ਤੂੰ ਕਹਿ ਗਈ ਵੈਰੀ ਵੈਰੀ ਸੌਰੀ
ਮੈਂ ਲੱਗਾ ਪੀਣ ਥੋੜੀ ਥੋੜੀ
ਤੂੰ ਕਹਿ ਗਈ ਵੈਰੀ ਵੈਰੀ ਸੌਰੀ
ਮੈਂ ਲੱਗਾ ਪੀਣ ਥੋੜੀ ਥੋੜੀ
ਇਹਨੇ ਦੁੱਖੜਾ ਵੰਡਾਇਆ ਤਾਂ ਵੰਡਾਉਣਾ ਸਿੱਖ ਗਏ
ਨੀ ਅਸੀਂ ਦਾਰੂ ਨਹੀਂ ਸੀ ਪੀਂਦੇ
ਤੇਰੀ ਯਾਦ ਨੇ ਪਿਲਾਇਆ ਪੈਗ ਲਾਉਣਾ ਸਿੱਖ ਗਏ ਨੀ ਅਸੀਂ ਦਾਰੂ ਨਹੀਂ ਸੀ ਪੀਂਦੇ
ਤੇਰੇ ਤੋਂ ਤਾਂ ਚੰਗੀ ਤੇਰੀ ਯਾਦ ਚੰਦਰੀ
ਸਾਡੀ ਰੱਖਦੀ ਅਜੇ ਵੀ ਆ ਲਿਹਾਜ਼ ਚੰਦਰੀ
ਤੇਰੇ ਤੋਂ ਤਾਂ ਚੰਗੀ ਤੇਰੀ ਯਾਦ ਚੰਦਰੀ
ਸਾਡੀ ਰੱਖਦੀ ਅਜੇ ਵੀ ਆ ਲਿਹਾਜ਼ ਚੰਦਰੀ
ਇਹਨੇ ਫਰਜ ਨਿਭਾਇਆ ਤਾਂ ਨਿਭਾਉਣਾ ਸਿੱਖ ਗਏ ਨੀਂ ਅਸੀਂ ਦਾਰੂ ਨਹੀਂ ਸੀ ਪੀਂਦੇ
ਤੇਰੀ ਯਾਦ ਨੇ ਪਿਲਾਇਆ ਪੈੱਗ ਲਾਉਣਾ ਸਿੱਖ ਗਏ ਨੀ ਅਸੀਂ ਦਾਰੂ ਨਹੀਂ ਸੀ ਪੀਂਦੇ
ਕੁਝ ਸਾਡੇ ਉੱਤੇ ਹੋਈ ਇਹ ਦਾਰੂ ਮਿਹਰਬਾਨ ਸੀ ਇਹਨੇ ਸਾਡੇ ਉੱਤੇ ਕੀਤਾ ਇੱਕ ਵੱਡਾ ਅਹਿਸਾਨ ਸੀ
ਕੁਝ ਸਾਡੇ ਉੱਤੇ ਹੋਈ ਇਹ ਦਾਰੂ ਮਿਹਰਬਾਨ ਇਹਨੇ ਸਾਡੇ ਉੱਤੇ ਕੀਤਾ ਇੱਕ ਵੱਡਾ ਅਹਿਸਾਨ ਇਹਨੇ ਦਿਲ ਸਾਡਾ ਲਾਇਆ ਅਸੀਂ ਲਾਉਣਾ ਸਿੱਖ ਗਏ
ਨੀਂ ਅਸੀਂ ਦਾਰੂ ਨਹੀਂ ਸੀ ਪੀਂਦੇ
ਤੇਰੀ ਯਾਦ ਨੇ ਪਿਲਾਇਆ ਪੈੱਗ ਲਾਉਣਾ ਸਿੱਖ ਗਏ ਨੀ ਅਸੀਂ ਦਾਰੂ ਨਹੀਂ ਸੀ ਪੀਂਦੇ
ਤੂੰ ਕੀ ਰਾਜੇ ਨੂੰ ਸਿਖਾਉਣਾ ਤੇਰੀ ਯਾਦ ਕੋਲੋਂ ਸਿੱਖਿਆ ਮੈਂ ਸਿੱਖਿਆ ਤਾਂ ਸਹੀ ਬਰਬਾਦ ਹੋਣਾ ਸਿੱਖਿਆ
ਤੂੰ ਕੀ ਰਾਜੇ ਨੂੰ ਸਿਖਾਉਣਾ ਤੇਰੀ ਯਾਦ ਕੋਲੋਂ ਸਿੱਖਿਆ ਸਿਖਿਆ ਤਾਂ ਸਹੀ ਬਰਬਾਦ ਹੋਣਾ ਸਿੱਖਿਆ ਅਸੀਂ ਤੇਰੇ ਕੋਲੋਂ ਗੈਰਾਂ ਨੂੰ ਅਪਨਾਉਣਾ ਸਿੱਖ ਗਏ ਨੀ
ਨੀਂ ਅਸੀਂ ਦਾਰੂ ਨਹੀਂ ਸੀ ਪੀਂਦੇ
ਤੇਰੀ ਯਾਦ ਨੇ ਪਿਲਾਇਆ ਪੈੱਗ ਲਾਉਣਾ ਸਿੱਖ ਗਏ ਨੀ ਅਸੀਂ ਦਾਰੂ ਨਹੀਂ ਸੀ ਪੀਂਦੇ
LYRICS ✍️ - Raja Udhowalia
Vocal - Ai
